ਪੰਜਾਬ ਸਰਕਾਰ ਨੇ 22734 ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ – ਵਿਧਾਇਕ ਬਾਜਵਾ

ਰਾਜ ਸਰਕਾਰ ਵੱਲੋਂ 8184 ਹੋਰ ਅਧਿਆਪਕਾਂ ਦੀ ਭਰਤੀ ਜਲਦ ਕੀਤੀ ਜਾਵੇਗੀ – ਬਾਜਵਾ ਬਟਾਲਾ, 15 ਮਾਰਚ (  ਮੰਨਨ ਸੈਣੀ  ) । ਪੰਜਾਬ ਸਰਕਾਰ ਨੇ 22,734 ਅਧਿਆਪਕਾਂ ਅਤੇ ਸਿੱਖਿਆ ਪ੍ਰਬੰਧਕਾਂ ਦੀ ਭਰਤੀ ਕਰਕੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਹੈ। ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਉੱਪਰ ਵੀ ਭਰਤੀ ਜਲਦੀ ਕੀਤੀ ਜਾ … Continue reading ਪੰਜਾਬ ਸਰਕਾਰ ਨੇ 22734 ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ – ਵਿਧਾਇਕ ਬਾਜਵਾ